ਗੁਰਮੁਖੀ

ਵਿਕਿਪੀਡਿਆ ਤੋਂ

ਗੁਰਮੁਖੀ ਕੀ ਹੈ?

ਗੁਰਮੁਖੀ ਇਸ ਲਿਪੀ ਦਾ ਨਾ ਹੈ ਜੋ ਸਾਰੇ ਪੰਜਾਬ ਵਿਚ ਪੰਜਾਬੀ ਬੋਲੀ ਨੂੰ ਲਿਖਣ ਲਈ ਇਸਤੇਮਾਲ ਹੁੰਦੀ ਹੈ।